ਇਹ ਸੱਭਿਆਚਾਰਕ ਪ੍ਰੋਗਰਾਮ (ਮੁਕਾਬਲਾ), ਪੰਜਾਬੀ ਮੁਟਿਆਰਾਂ ਵਿਚ ਪੰਜਾਬੀ ਸੱਭਿਆਚਾਰ, ਪੰਜਾਬੀ ਚੇਤਨਾ ਅਤੇ ਪੰਜਾਬੀਅਤ ਦੀ ਰੂਹ ਨੂੰ ਉਜਾਗਰ ਕਰਨ ਲਈ ਮਿਤੀ 12.11.2011 ਨੂੰ ਐਮ ਜੀ ਐਮ ਸੀਨੀਅਰ ਸੈਕੰਡਰੀ ਸਕੂਲ (ਨਜ਼ਦੀਕ ਰਾਮ ਬਾਗ), ਫਰੀਦਕੋਟ ਵਿਖੇ ਸ਼ਾਮ 4.30 ਵਜੇ ਕਰਵਾਇਆ ਜਾ ਰਿਹਾ ਹੈ ।