ਇਨਾਮਾਂ ਦਾ ਵੇਰਵਾ

ਨੈਸ਼ਨਲ ਯੂਥ ਵੈਲਫੇਅਰ ਕਲੱਬ (ਰਜਿ:), ਫਰੀਦਕੋਟ, (ਪੰਜਾਬ) ਭਾਰਤ
(ਸਬੰਧਤ : ਯੁਵਕ ਸੇਵਾਵਾਂ ਵਿਭਾਗ, ਫਰੀਦਕੋਟ)
ਪੇਸ਼ ਕਰਦਾ ਹੈ :

“ਧੀ ਪੰਜਾਬ ਦੀ ਪੁਰਸਕਾਰ - 2011”


ਪਹਿਲੇ ਸਥਾਨ ‘ਤੇ ਆਉਣ ਵਾਲੀ ਮੁਟਿਆਰ ਨੂੰ “ਧੀ ਪੰਜਾਬ ਦੀ ਪੁਰਸਕਾਰ – 2010” ਸੋਨੇ ਦੀ ਸੱਗੀ, ਫੁਲਕਾਰੀ, ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ ।

ਦੂਸਰੇ ਸਥਾਨ ‘ਤੇ ਆਉਣ ਵਾਲੀ ਮੁਟਿਆਰ ਨੂੰ ਸੋਨੇ ਦਾ ਟਿੱਕਾ, ਫੁਲਕਾਰੀ, ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ ।

ਤੀਸਰੇ ਸਥਾਨ ‘ਤੇ ਆਉਣ ਵਾਲੀ ਮੁਟਿਆਰ ਨੂੰ ਸੋਨੇ ਦੀ ਕੈਂਠੀ, ਫੁਲਕਾਰੀ, ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ ।

ਹਰੇਕ ਭਾਗੀਦਾਰ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ ।

ਹੋਰ ਪੜੋ...