ਮੁਕਾਬਲੇ ਵਿਚ ਭਾਲ ਲੈਣ ਲਈ ਸ਼ਰਤਾਂ
ਨੈਸ਼ਨਲ ਯੂਥ ਵੈਲਫੇਅਰ ਕਲੱਬ
(ਰਜਿ:), ਫਰੀਦਕੋਟ, (ਪੰਜਾਬ)
ਭਾਰਤ
(ਸਬੰਧਤ : ਯੁਵਕ ਸੇਵਾਵਾਂ ਵਿਭਾਗ, ਫਰੀਦਕੋਟ)
ਪੇਸ਼ ਕਰਦਾ ਹੈ :
“ਧੀ ਪੰਜਾਬ ਦੀ ਪੁਰਸਕਾਰ - 2011”
ਮੁਕਾਬਲੇ ਵਿਚ ਭਾਲ ਲੈਣ ਲਈ ਸ਼ਰਤਾਂ
• ਪੰਜਾਬ ਦੀ ਅਣਵਿਆਹੀ ਜਾਂ ਵਿਆਹੀ ਮੁਟਿਆਰ ਹੋਵੇ ।
•
ਉਮਰ 18 ਤੋਂ 35 ਸਾਲ ਦੇ ਵਿਚਕਾਰ ਹੋਵੇ ।
• ਕੱਦ ਘੱਟੋ ਘੱਟ 5 ਫੁੱਟ 3 ਇੰਚ ਜਾਂ ਇਸ ਤੋਂ ਵੱਧ ਹੋਵੇ ।
• ਪੰਜਾਬੀ ਸੱਭਿਆਚਾਰ ਦੀ ਸਮਝ ਹੋਵੇ ।
• ਪੰਜਾਬੀ ਦੀ ਪ੍ਰਤੀਕ ਅਤੇ ਸੁਨੱਖੀ ਮੁਟਿਆਰ ਹੋਵੇ ।
• ਭਾਗੀਦਾਰ ਨੂੰ ਮੁਕਾਬਲੇ ਲਈ ਮਾਤਾ ਪਿਤਾ ਜਾਂ ਸਰਪ੍ਰਸਤ (ਗਾਰਡੀਅਨ) ਦੀ ਲਿਖਤੀ ਸਹਿਮਤੀ ਹੋਵੇ ।
ਹੋਰ ਪੜੋ...