ਸਹਿਯੋਗੀ ਸੱਜਣ
ਨੈਸ਼ਨਲ ਯੂਥ ਵੈਲਫੇਅਰ ਕਲੱਬ
(ਰਜਿ:), ਫਰੀਦਕੋਟ, (ਪੰਜਾਬ)
ਭਾਰਤ
(ਸਬੰਧਤ : ਯੁਵਕ ਸੇਵਾਵਾਂ ਵਿਭਾਗ, ਫਰੀਦਕੋਟ)
ਪੇਸ਼ ਕਰਦਾ ਹੈ :
“ਧੀ ਪੰਜਾਬ ਦੀ ਪੁਰਸਕਾਰ - 2011”
14ਵੇਂ ਸਲਾਨਾ ਸੱਭਿਆਚਾਰਕ ਪ੍ਰੋਗਰਾਮ (ਮੁਕਾਬਲਾ), “ਧੀ ਪੰਜਾਬ ਦੀ ਪੁਰਸਕਾਰ - 2011” ਲਈ ਵਿਸ਼ੇਸ਼ ਸਹਿਯੋਗ “ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ, ਨਿਊਜ਼ੀਲੈਂਡ” ਵੱਲੋˆ ਦਿੱਤਾ ਜਾ ਰਿਹਾ ਹੈ । ਇਸ ਪ੍ਰੋਗਰਾਮ ਦਾ ਸਫਲਤਾ ਪੂਰਵਕ ਜਾਰੀ ਰਹਿਣ ਵਿਚ ਹੇਠ ਲਿਖੇ ਸਤਿਕਾਰਯੋਗ ਦੋਸਤਾਂ/ ਸਖਸ਼ੀਅਤਾਂ ਦਾ ਸਹਿਯੋਗ ਅਤੇ ਸਾਥ ਨਿਰੰਤਰ ਸਾਡੇ ਨਾਲ ਹੈ:
ਸ. ਅਵਤਾਰ ਸਿੰਘ ਬਰਾੜ, ਐਮ.ਐਲ. ਏ, ਫ਼ਰੀਦਕੋਟ।
ਸ. ਕੁਸ਼ਲਦੀਪ ਸਿੰਘ ਢਿੱਲੋਂ, ਸਾਬਕਾ ਐਮ.ਐਲ. ਏ, ਫ਼ਰੀਦਕੋਟ ਅਤੇ ਸੀਨੀਅਰ ਮੀਤ ਪ੍ਰਧਾਨ, ਪੀ.ਪੀ.ਪੀ. ।
ਸ. ਸੁਖਚੈਨ ਸਿੰਘ ਬਰਾੜ, ਡਾਇਰੈਕਟਰ ਪ੍ਰਿੰਸੀਪਲ, ਮੇਜਰ ਅਜੈਬ ਸਿੰਘ ਸ.ਸ.ਸ. ਜੀਵਨਵਾਲਾ।
ਮਾਤਾ ਮੁਖਤਿਆਰ ਕੋਰ ਜੀ ,ਰਿਟ: ਬੀ.ਪੀ.ਈ.ਓ.,ਫਰੀਦ ਕੋਟ।
ਸ. ਗੁਰਮੀਤ ਸਿੰਘ ਬਰਾੜ, ਜੀ.ਐਮ. ਪੰਜਾਬ ਸਟੇਟ ਕੋਅਪ੍ਰੇਟਿਵ ਡਿਵੈਲਪਮੈਟ ਬੈਕ ਲਿਮ:,ਚੰਡੀਗੜ।
ਡਾ: ਮਨਜੀਤ ਸਿੰਘ ਢਿੱਲੋਂ, ਡਾਇਰੈਕਟਰ,ਬਾਬਾ ਫ਼ਰੀਦ ਨਰਸਿੰਗ ਕਾਲਜ, ਕੋਟਕਪੂਰਾ।
ਡਾ: ਸਤਿੰਦਰਪਾਲ ਸਿੰਘ, ਚੈਅਰਮੈਨ, ਬਾਬਾ ਦਿਆਲ ਸਿਂਘ ਗਰੁਪ ਆਫ ਇਨਸਟੀਚਿਉਟਸ,ਕੋਟਕਪੂਰਾ
ਸਵ: ਸ. ਅਮਰਦੀਪ ਸਿੰਘ ਬਾਸੀ, ਪ੍ਰਧਾਨ, ਨਗਰ ਕੌਸਲ, ਫ਼ਰੀਦਕੋਟ, ਜੀ ਦਾ ਪ੍ਰੀਵਾਰ।
ਸਵ: ਸ. ਸੁਰਿੰਦਰ ਇਕਬਾਲ ਸਿੰਘ ਬਰਾੜ, ਐਡਵੋਕੇਟ ਫ਼ਰੀਦਕੋਟ, ਜੀ ਦਾ ਪ੍ਰੀਵਾਰ।
ਸ. ਕਰਨੈਲ ਸਿੰਘ , ਮੁੱਖ ਅਧਿਆਪਕ, ਐਮ.ਜੀ.ਐਮ. ਸਕੂਲ, ਫਰੀਦਕੋਟ।
ਸ. ਸਵਰਨ ਸਿੰਘ ਬਰਾੜ, ਸਰਪੰਚ, ਪਿੰਡ ਸ਼ਕੂਰ।
ਸ. ਸੁਖਜਿੰਦਰ ਸਿੰਘ ਸਮਰਾ, ਸਮਰਾ ਟੀ.ਵੀ.ਐਸ.ਫ਼ਰੀਦਕੋਟ।
ਸ. ਗੁਰਜਿੰਦਰ ਸਿੰਘ ਬਰਾੜ (ਸੋਨੂੰ), ਭੰਗੜਾ ਕੋਚ ਅਤੇ ਰੈਸਲਰ, ਕਨੇਡਾ।
ਸ. ਹਰਪ੍ਰੀਤ ਸਿੰਘ ਬੋਪਾਰਾਏ (ਸੁਖਾ), ਭੰਗੜਾ ਕੋਚ ਅਤੇ ਰੈਸਲਰ, ਕਨੇਡਾ।
ਸ. ਗੁਰਮੀਤ ਸਿੰਘ ਮਾਨ (ਸੰਗਤਪੁਰਾ), ਭੰਗੜਾ ਕਲਾਕਾਰ, ਅਮਰੀਕਾ।
ਸ਼੍ਰੀ ਸੁਰਿੰਦਰ ਪੁਰੀ, ਚੈਅਰਮੈਨ, ਇਨਸਟੀਚਿਊਟ ਆਵ ਐਡਵਾਂਸ ਕੰਪਿਊਟਰ ਐਜੂਕੇਸ਼ਨ,ਫ਼ਰੀਦਕੋਟ।
ਸ. ਜਗਦੇਵ ਸਿੰਘ ਸੰਧੂ,ਚੈਅਰਮੈਨ, ਗੁਰੂ ਗੋਬਿੰਦ ਸਿੰਘ ਪਬਲਿਕ ਸੀ.ਸ. ਸਕੂਲ, ਗੁਰੂਹਰਸਾਏ।
ਸ. ਪਰਮਿੰਦਰ ਸਿੰਘ ਮੱਲ੍ਹੀ, ਕਨੇਡਾ।
ਸ. ਸੱਤਪਾਲ ਸਿੰਘ ਬਰਾੜ, ਕਨੇਡਾ ।
ਸ. ਸ਼ਿਵਰਾਜ ਸਿੰਘ , ਸਰਾਏਨਾਗਾ ।
ਦੇਸ ਵਿਦੇਸ਼ ਵਿਚ ਰਹਿੰਦੇ ਪੰਜਾਬੀ ਅਤੇ ਪੰਜਾਬੀ ਸਭਿਆਚਾਰ / ਵਿਰਸੇ ਨੂੰ ਪਿਆਰ ਕਰਨ ਵਾਲੇ ਸਾਡੇ ਪੰਜਾਬੀ ਭਰਾਵਾਂ ਦਾ ਸਾਡੇ ਇਸ ਉਦਮ ਵਿਚ ਸਾਡੇ ਨਾਲ ਸ਼ਾਮਿਲ ਹੋਣ ਅਤੇ ਸਹਿਯੋਗ ਕਰਨ ਲਈ ਸਵਾਗਤ ਹੈ।
ਪੰਜਾਬੀ ਅਤੇ ਪੰਜਾਬੀ ਸਭਿਆਚਾਰ / ਵਿਰਸਾ ਜ਼ਿੰਦਾਬਾਦ !
ਹੋਰ ਪੜੋ...