ਧੀ ਪੰਜਾਬ ਦੀ - ਮੁਕਾਬਲਾ 2011 ਲਈ ਦਾਖਲਾ ਫਾਰਮ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਦਾਖਲਾ ਫਾਰਮ ਨਿਮਨਲਿਖਤ ਤਰੀਕੇ ਅਨੁਸਾਰ ਪ੍ਰਿੰਟ ਕਰ ਸਕਦੇ ਹੋ :1. ਫਾਰਮ ਤੇ ਕਲਿੱਕ ਕਰਕੇ ਫਾਰਮ ਦਾ ਸਾਈਜ਼ ਵੱਡਾ ਕਰੋ ।
2. ਨਵੀਂ ਸਕਰੀਨ 'ਚ ਫਾਰਮ ਦਾ ਸਾਈਜ਼ ਵੱਡਾ ਹੋ ਜਾਵੇਗਾ ।
3. ਫਾਰਮ ਤੇ ਰਾਈਟ ਕਲਿੱਕ ਕਰਕੇ (ਮਾਊਸ ਦਾ ਸੱਜਾ ਬਟਨ ਦਬਾ ਕੇ) ਡੈਸਕਟਾਪ 'ਤੇ ਫੋਟੋ "ਸੇਵ" ਕਰ ਲਵੋ ।
4. ਡੈਸਕਟਾਪ 'ਤੇ ਨਵੀਂ ਫਾਈਲ "ਧੀ ਪੰਜਾਬ ਦੀ 2011" ਬਣ ਜਾਵੇਗੀ । ਇਸਨੂੰ "ਏ 4" ਸਾਈਜ਼ ਪੇਪਰ 'ਤੇ ਪ੍ਰਿੰਟ ਕਰ ਸਕਦੇ ਹੋ ।
ਹੋਰ ਪੜੋ...
Labels:
ਦਾਖਲਾ ਫਾਰਮ